ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਵੱਲੋਂ ਦੀਹਾੜੀਦਾਰ ਕਾਮਿਆਂ ਨੇ ਪੱਕੇ ਹੋਣ ਲਈ ਦਿੱਤਾ ਮੰਗ ਪੱਤਰ

ਪਿਛਲੇ 25 ਸਾਲਾਂ ਤੋ ਇਨਸਾਫ਼ ਲਈ ਦਰ-ਦਰ ਠੋਕਰਾਂ ਖਾ ਰਹੇ ਨੇ ਕਾਮੇ। ਗੁਰਦਾਸਪੁਰ 27 ਮਾਰਚ 2023 (ਦੀ ਪੰਜਾਬ ਵਾਇਰ)। ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਪੰਜਾਬ ਗੁਰਦਾਸਪੁਰ ਵੱਲੋਂ ਸੀਨੀਅਰਤਾ ਸੂਚੀ ਵਿੱਚ ਰਹਿ ਗਏ ਕਾਮਿਆਂ ਦਾ ਨਾਮ ਦਰਜ਼ ਕਰਵਾਉਣ ਲਈ ਰਛਪਾਲ ਸਿੰਘ ਅਤੇ ਨਿਰਮਲ ਸਿੰਘ ਸਰਵਾਲੀ ਦੀ ਅਗਵਾਈ ਹੇਠ ਇੱਕ ਵਫ਼ਦ ਵਣ ਮੰਡਲ ਗੁਰਦਾਸਪੁਰ ਨੂੰ ਮਿਲਿਆ। ਜਾਣਕਾਰੀ ਦਿੰਦੇ … Continue reading ਡੈਮੋਕਰੇਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਗੁਰਦਾਸਪੁਰ ਵੱਲੋਂ ਦੀਹਾੜੀਦਾਰ ਕਾਮਿਆਂ ਨੇ ਪੱਕੇ ਹੋਣ ਲਈ ਦਿੱਤਾ ਮੰਗ ਪੱਤਰ